Des Punjab (Official Video) : Preet Harpal | ਦੇਸ ਪੰਜਾਬ | New Punjabi Song 2026 | Vanjaray Beats
Vanjaray Beats · 46 लाख व्यू
인기 댓글
2위@preetpreet70104 दिन पहले
ਬਹੁਤ ਟਾਈਮ ਬਾਅਦ ਗੀਤ ਆਇਆ ਵੀਰੇ ਦਾ. ਖੁਸ਼ੀ ਇਹ ਦੇਖ ਕੇ ਹੋਈ ਕੇ ਏਨੇ ਸਮੇ ਬਾਅਦ ਜਦੋ ਕਿਸੇ ਕਲਾਕਾਰ ਨੇ ਗੀਤ ਕਰਨਾ ਹੋਵੇ ਤਾਂ ਜ਼ਿਆਦਾਤਰ ਪਿਆਰ ਮੁਹੱਬਤ ਜਾਂ ਹਥਿਆਰਾਂ ਵਾਲੇ ਹੀ ਕਰਦਾ ਇਹ ਸੋਚ ਕੇ ਕੀ ਏਨੇ ਟਾਈਮ ਬਾਅਦ ਗਾਣਾ ਕਰਨ ਲੱਗੇ ਆ ਏਨਾ ਪੈਸਾ ਵੀ ਲਾਉਣਾ ਕਿਉਂ ਨਾ ਚੱਕਵਾ ਜਿਹਾ ਕਰੀ ਏ. ਪਰ ਪ੍ਰੀਤ ਵੀਰੇ ਸੋਹਣੇ ਦੇਸ਼ ਪੰਜਾਬ ਵਾਰੇ ਪਹਿਲਾ ਸੋਚਿਆ ਖੁਸ਼ੀ ਹੋਈ ਬਹੁਤ ਦੇਖ ਕੇ.ਜਦੋਂ ਜਦੋਂ ਜਿਸ ਜਿਸ ਨੇ ਵੀ ਖੁਦ ਤੋਂ ਪਹਿਲਾ ਪੰਜਾਬ ਦਾ ਸੋਚਿਆ ਤਾਂ ਇਹ ਵੀ ਸੱਚ ਆ ਪੰਜਾਬ ਨੇ ਵੀ ਓਹਨੂੰ ਫਰਸਾ ਤੋਂ ਅਰਸ਼ਾ ਤੱਕ ਪੁਹੰਚ ਦਾ ਕੀਤਾ. ਜਿਉਂਦੇ ਵਸਦੇ ਰਾਹੋਂ.번역 보기
👍 8 좋아요
댓글 0
· 로그인 없이 익명 동물 이름으로 참여합니다3위@ManpreetSinghDhindsa-t7u4 दिन पहले
ਮੇਰਾ ਦੇਸ਼ ਪੰਜਾਬ ਮੇਰੀ ਮਾਂ ਬੋਲੀ ਪੰਜਾਬੀ ❤❤❤❤❤🎉🎉🎉🎉🎉🎉🎉번역 보기
👍 12 좋아요
1위@bootasinghdhanaula13374 दिन पहले
ਨਹੀਂ ਪ੍ਰੀਤ ਹਰਪਾਲ ਬਾਈ, ਤੁਹਾਡਾ 10 ਸਾਲ ਪਹਿਲਾਂ ਗਾਇਆ ਗੀਤ " ਚੰਦ ਸਿੱਕਿਆਂ ਲਈ ਜੋ ਵੇਚਣ ਸਮੈਕਾਂ, ਜਦ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ " ਤੁਹਾਡੀ ਭਵਿੱਖਬਾਣੀ ਅੱਜ ਪੰਜਾਬ 'ਚ ਸੱਚ ਹੋਈ ਪਈ ਆ...번역 보기
👍 32 좋아요
댓글 0
· 로그인 없이 익명 동물 이름으로 참여합니다